21 of 26 Sidh Gosat ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

Поделиться
HTML-код
  • Опубликовано: 10 окт 2024
  • ਤ੍ਰੈ ਸਤ ਅੰਗੁਲ ਵਾਈ ਅਉਧੂ
    ਸੁੰਨ ਸਚੁ ਆਹਾਰੋ ॥
    ਗੁਰਮੁਖਿ ਬੋਲੈ ਤਤੁ ਬਿਰੋਲੈ
    ਚੀਨੈ ਅਲਖ ਅਪਾਰੋ ॥
    ਤ੍ਰੈ ਗੁਣ ਮੇਟੈ ਸਬਦੁ ਵਸਾਏ
    ਤਾ ਮਨਿ ਚੂਕੈ ਅਹੰਕਾਰੋ ॥
    ਅੰਤਰਿ ਬਾਹਰਿ ਏਕੋ ਜਾਣੈ
    ਤਾ ਹਰਿ ਨਾਮਿ ਲਗੈ ਪਿਆਰੋ ॥
    ਸੁਖਮਨਾ ਇੜਾ ਪਿੰਗੁਲਾ ਬੂਝੈ
    ਜਾ ਆਪੇ ਅਲਖੁ ਲਖਾਏ ॥
    ਨਾਨਕ ਤਿਹੁ ਤੇ ਊਪਰਿ ਸਾਚਾ
    ਸਤਿਗੁਰ ਸਬਦਿ ਸਮਾਏ ॥੬੦॥
    ⬆️⬆️⬆️⬆️⬆️⬆️⬆️⬆️⬆️⬆️⬆️
    #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯
    🖋🖋 🖊 NOTE: This is not Sach Khoj Acadmey main channel 🖥. To follow main channel plaese subscribe to this link below🙏⬇️⬇️⬇️⬇️⬇️⬇️ and listen to or staying up to date with latest videos from Bapu ji's main RUclips channel
    🎬🎬 SACH KHOJ ACADEMY.
    📞 📬 🖥 Contact Sach khoj academy
    Email 📬 SachKhojAcademy@gmail.com
    Phone ☎️+919872734342
    Thank you 🙏🙏
    Sach khoj academy main channel 📽 link ⬇️⬇️⬇️
    🎬 / sachkhojacademyinterna...
    🎬Watch our most recent videos here: / babafatehsinghjikejath...
    👥Facebook:SACHKHOJACADEMY
    🐦Twitter:SACHKHOJACADEMY
    📸Instagram:SACHKHOJACADEMY
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS

Комментарии • 11

  • @gurjitsidhu2569
    @gurjitsidhu2569 Год назад +1

    ਬੁੱਧੀਮਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @gurjitsidhu2569
    @gurjitsidhu2569 Год назад

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @gurjitsidhu2569
    @gurjitsidhu2569 Год назад

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @desraj4906
    @desraj4906 Год назад

    Dhan,baba,d,s,n,s,ji,all,is,truth,veakhaa

  • @gurjitsidhu2569
    @gurjitsidhu2569 Год назад

    ਧੰਨ ਬਾਬਾ ਧਰਮ ਸਿੰਘ ਜੀ

  • @gurveersamra
    @gurveersamra Год назад +2

    Thank you bapu ji

  • @surindersaini6310
    @surindersaini6310 8 месяцев назад

    Bhot Bhot Thanks

  • @jaspreetdhaliwal2348
    @jaspreetdhaliwal2348 2 дня назад

    Akaal

  • @gurveersamra
    @gurveersamra Год назад +2

    Thank you sach khoj academy

  • @singh1574
    @singh1574 Год назад

    BEST VYAKHYA Thank You SACH KHOJ

  • @davinderkumar9567
    @davinderkumar9567 Год назад

    Very very impressive